ਵੇਲਾ ਕੁਵੇਲਾ ਭੁਗਤਾਣਾ

- (ਲੋੜ ਦਾ ਸਮਾਂ ਲੰਘਾ ਦੇਣਾ)

ਅਨੰਤ ਰਾਮ ਆਦਮੀ ਬੜਾ ਭਲਾ ਲੋਕ ਸੀ, ਗ਼ਰੀਬ ਦੀ ਬਾਹਲ ਸੀ। ਵੇਲਾ ਕੁਵੇਲਾ ਹਰ ਕਿਸੇ ਦਾ ਭੁਗਤਾ ਛੱਡਦਾ ਸੀ। ਭਾਵੇਂ (ਆਪ ਨੂੰ) ਔਖਾ ਈ ਹੋਣਾ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ