ਵੈਰ ਖਰੀਦਣਾ

- (ਵੈਰ ਵਿਹਾਝਣਾ, ਵੈਰੀ ਬਣਾ ਲੈਣਾ)

ਤੁਸਾਂ ਆਪਣੇ ਮਜ਼ਦੂਰਾਂ ਨੂੰ ਹੀ ਦੁਸ਼ਮਣ ਨਹੀਂ ਬਣਾ ਲਿਆ, ਸਾਰੇ ਸ਼ਹਿਰ ਨਾਲ ਵੈਰ ਖਰੀਦ ਰਹੇ ਹੋ। ਜੇ ਅਜੇ ਵੀ ਨਾ ਸੰਭਲੇ ਤਾਂ ਹੌਲੀ ਹੌਲੀ ਏਹ ਸਵਾਲ ਸਬਕ ਬਣ ਜਾਏਗਾ ਤੇ ਆਖਰ ਸਾਰੇ ਮੁਲਕ ਵਿਚ ਇਸ ਦੀ ਚਰਚਾ ਛਿੜ ਜਾਏਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ