ਵੇਲਾ ਟਾਲਣਾ

- (ਕਿਸੇ ਆਈ ਬਿਪਤਾ ਤੋਂ ਬਚਣ ਲਈ ਕੋਈ ਉੱਦਮ ਕਰਨਾ)

ਪਿਛਲੇ ਸਾਲ ਦੀ ਐਜੀਟੇਸ਼ਨ ਨੇ ਮਾਲਕਾਂ ਦਾ ਨੱਕ ਬੰਦ ਕਰ ਦਿੱਤਾ ਸੀ,ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗ਼ਲਤ ਕਦਮ ਵਾਪਸ ਮੋੜਿਆ ਸੀ। ਪਰ ਅਸਲ ਵਿੱਚ ਉਹ ਇਨ੍ਹਾਂ ਨੇ ਸਿਰਫ਼ ਵੇਲਾ ਟਾਲਣ ਲਈ ਹੀ ਕੀਤਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ