ਵੈਰ ਕੱਢਣਾ

- (ਵੈਰ ਦਾ ਬਦਲਾ ਲੈਣਾ)

ਅਸਾਂ ਸੁਣਿਆ ਏ ਪਈ ਮੂਲ ਬਿਆਜ ਦੀ ਕੋਈ ਗੱਲ ਈ ਨਹੀਂ ਰਹੀ। ਸ਼ਾਮੂ ਸ਼ਾਹ ਨੂੰ ਰੁਪਯਾ ਗੁਵਾਉਣਾ ਮਨਜ਼ੂਰ ਏ, ਪਰ ਅਨੰਤ ਰਾਮੂ ਤੋਂ ਆਪਣਾ ਵੈਰ ਜ਼ਰੂਰ ਕੱਢਣਾ ਏ। ਉਹ ਟੋਂਬੂ ਦੀ ਸ਼ਰਤ ਅਨੁਸਾਰ ਅਨੰਤ ਰਾਮ ਦਾ ਅੱਧ ਸੇਰ ਮਾਸ ਕੱਟੇਗਾ, ਰੁਪਯਾ ਨਹੀਂ ਲੈਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ