ਅੱਗ ਬਗੋਲਾ ਹੋਣਾ

- (ਗੁੱਸੇ ਨਾਲ ਲਾਲ ਪੀਲਾ ਹੋ ਜਾਣਾ)

ਉਰਵਸ਼ੀ ਨੂੰ ਮਾਂ ਦੀ ਇਹ ਹਰਕਤ ਇਤਨੀ ਬੁਰੀ ਲੱਗੀ ਕਿ ਉਸ ਦੀ ਸੁੱਤੀ ਹੋਈ ਉਭਾਸਰਨ ਸ਼ਕਤੀ ਜਿਵੇਂ ਅਚਾਨਕ ਕੋਈ ਚੋਟ ਖਾ ਕੇ ਨਾ ਕੇਵਲ ਜਾਗ ਹੀ ਉੱਠੀ, ਸਗੋਂ ਫੁੰਕਾਰ ਉੱਠੀ, ਉਹ ਅੱਡੀ ਤੋਂ ਚੋਟੀ ਤੱਕ ਅੱਗ ਬਗੋਲਾ ਹੋ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ