ਅੱਗ ਭਬੂਕਾ ਹੋ ਜਾਣਾ

- (ਗੁੱਸੇ ਨਾਲ ਲੋਹਾ ਲਾਖਾ ਹੋ ਜਾਣਾ)

ਜਦੋਂ ਮੇਰੇ ਦੋਸਤ ਵੱਲੋਂ ਬਾਹਰੋਂ ਭੇਜਿਆ ਪਾਰਸਲ ਮੇਰੇ ਘਰ ਵਿੱਚੋਂ ਚੋਰੀ ਹੋ ਗਿਆ ਤਾਂ ਮੈਂ ਅੱਗ ਭਬੂਕਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ