ਅੱਗ ਦਾ ਮੀਂਹ ਵਰ੍ਹਾਉਣਾ

- (ਖਰ੍ਹਵਾਂ ਬੋਲ ਕੇ ਕ੍ਰੋਧ ਦੀ ਅੱਗ ਬਾਲ ਦੇਣੀ)

ਇਸ ਵਿਆਹ ਦੇ ਅਸਰ ਨਾਲ ਕਈ ਤੇਜ਼ ਤਰਾਰ ਜ਼ਬਾਨਾਂ ਨੇ ਦੰਦਾਂ ਤੋਂ ਬਾਹਰੀਆਂ ਹੋ ਕੇ ਅੱਗ ਦਾ ਮੀਂਹ ਵਰ੍ਹਾਉਣਾ ਚਾਹਿਆ, ਕਈਆਂ ਦੇ ਸੀਨੇ ਪਾਟ ਗਏ ਤੇ ਉਹਨਾਂ ਵਿੱਚੋਂ ਸੁਧਾਰਕ ਮਜ਼ਮੂਨਾਂ ਦਾ ਤੂਫਾਨ ਉਮਡਿਆ, ਪਰ ਚਾਂਦੀ ਦੀ ਇੱਕੋ ਵਾਛੜ ਨੇ ਸਭ ਦੇ ਜੋਸ਼ ਠੰਢੇ ਕਰ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ