ਅੱਗ ਤੇ ਤੇਲ ਪਾਉਣਾ

- (ਕਿਸੇ ਗੱਲ ਨੂੰ ਹੋਰ ਭੜਕਾਉਣਾ)

ਜਦੋਂ ਮੇਰੀ ਮੰਮੀ ਬਾਰੇ ਗੁਆਂਢਣ ਮੇਰੇ ਦਾਦੀ ਜੀ ਨੂੰ ਭੜਕਾਉਣ ਲੱਗੀ ਤਾਂ ਮੈਂ ਕਿਹਾ ਕਿ ਅੱਗ ਤੇ ਤੇਲ ਨਾ ਪਾਉ, ਮੇਰੇ ਦਾਦੀ ਜੀ ਪਹਿਲਾਂ ਹੀ ਮੇਰੀ ਮੰਮੀ ਨਾਲ ਲੜਦੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ