ਅੱਗ ਵਿੱਚ ਛਾਲ ਮਾਰਨੀ

- (ਕਿਸੇ ਐਸੇ ਖ਼ਤਰੇ ਵਿੱਚ ਪੈਣਾ ਜਿੱਥੇ ਜਾਨ ਚਲੀ ਜਾਣ ਦਾ ਡਰ ਹੋਵੇ)

ਤੇਰੀ ਘਰ ਵਾਲੀ ਨੂੰ ਔਲਾਦ ਦੀ ਲੋੜ ਸੀ, ਤੇ ਮਾਲਾ ਨੂੰ ਮਾਂ ਦੀ ਲੋੜ ਸੀ। ਮੇਰਿਆ ਵੀਰਾ, ਆਪਣੀ ਬੱਚੀ ਲਈ ਜੀਵੀਂ, ਮੇਰੇ ਮਗਰ ਅੱਗ ਵਿੱਚ ਛਾਲ ਨਾ ਮਾਰੀਂ, ਵਾਸਤਾ ਈ ਰੱਬ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ