ਆਲ੍ਹਣੇ ਨੂੰ ਅੱਗ ਲੱਗਣੀ

- (ਤਬਾਹੀ ਦੇ ਰਾਹ ਪੈ ਜਾਣਾ ; ਮੁਸੀਬਤਾਂ ਦੇ ਪਹਾੜ ਟੁੱਟ ਪੈਣੇ)

ਗਾਂਧੀ, ਬੋਸ, ਟੈਗੋਰ ਦੇ ਬੈਠਿਆਂ ਵੀ ਤੇਰੇ ਬਾਗ ਵਿੱਚ ਬਹਾਰ ਕਿਉਂ ਨਹੀਂ ? ਤੇਰੇ ਆਲ੍ਹਣੇ ਨੂੰ ਵੇਖ ਅੱਗ ਲੱਗੀ, ਪਾਣੀ ਡੋਲ੍ਹਦਾ ਕੋਈ ਗ਼ਮਖ਼ਾਰ ਕਿਉਂ ਨਹੀਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ