ਅੱਜ ਭੀ ਤੇ ਕੱਲ ਭੀ

- (ਜ਼ਰੂਰ, ਇਸ ਵਿੱਚ ਕੋਈ ਸ਼ੱਕ ਹੀ ਨਹੀਂ)

ਜਿੱਥੋਂ ਤੀਕ ਧੁਰ ਪੂਰਬੀ ਨੌ-ਆਬਾਦ ਆਂ ਦਾ ਸਵਾਲ ਹੈ, ਡੱਚਾਂ, ਅੰਗਰੇਜ਼ਾਂ ਤੇ ਫ਼ਰਾਂਸੀਸੀਆਂ ਨੂੰ ਆਪਣੀ ਕਿਸਮਤ ਦਾ ਪਤਾ ਹੈ। ਉਹ ਜਾਣਦੇ ਹਨ ਕਿ ਇਹ ਅੱਜ ਭੀ ਗਈਆਂ, ਤੇ ਕੱਲ ਭੀ ਗਈਆਂ। ਬਹੁਤਾ ਫ਼ਿਕਰ ਤਾਂ ਉਹਨਾਂ ਨੂੰ ਆਪਣੇ ਘਰਾਂ ਦਾ ਹੈ। ਉਹ ਮਹਿਸੂਸ ਕਰ ਰਹੇ ਹਨ, ਕਿ ਪੱਛਮੀ ਯੂਰਪ ਲਈ ਖ਼ਤਰਾ ਵਧ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ