ਆਕੜ ਦੇ ਖੋਪੇ ਚੜ੍ਹਨੇ

- (ਹੈਂਕੜ ਵਿੱਚ ਚੰਗਾ ਮੰਦਾ ਨਾ ਸੁੱਝਣਾ)

ਨਵਾਬ ਖਾਨ ਨੇ ਦੱਸਿਆ ਕਿ ਉਦੋਂ ਮੈਨੂੰ ਆਕੜ ਦੇ ਖੋਪੇ ਚੜ੍ਹੇ ਹੋਏ ਸਨ ਤੇ ਉੱਚਾ ਨੀਵਾਂ ਕੁਝ ਨਹੀਂ ਸੀ ਸੁਝਦਾ। ਮੈਂ ਵਿੱਤੋਂ ਵੱਧ ਖ਼ਰਚ ਕਰੀ ਗਿਆ ਤੇ ਇਸ ਦੁਰਦਸ਼ਾ ਤੀਕ ਪੁੱਜ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ