ਆਕੜ ਜਾਣਾ

- (ਤੜਿੰਗ ਹੋਣਾ, ਰੋਹਬ ਵਿੱਚ ਨਾ ਆਉਣਾ)

ਸੰਸਾਰ ਦੇ ਲੋਕਾਂ ਦਾ ਤਰੀਕਾ ਇਹ ਹੈ ਕਿ ਜੇ ਜ਼ਰਾ ਦਬਕ ਜਾਉ ਤਾਂ ਹੋਰ ਘਿਸ ਚਾੜ੍ਹਦੇ ਹਨ, ਜੇ ਅੱਗੋਂ ਆਕੜ ਜਾਉ ਤਾਂ ਚੁੱਪ ਕਰ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ