ਆਕੜ-ਖਾਂ ਹੋਣਾ

- (ਬੜਾ ਮਾਨੀ ਅਭਮਾਨੀ ਹੋਣਾ ਤੇ ਹੈਂਕੜ ਰੱਖਣੀ)

ਉਹ ਇੰਨਾ ਆਕੜ-ਖਾਂ ਹੈ ਕਿ ਉਸ ਦੇ ਘਰ ਗਏ ਤੇ ਅੱਗੋਂ ਬੋਲਿਆ ਤੱਕ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ