ਅੱਖ ਲੱਗ ਜਾਣੀ

- (ਨੀਂਦ ਆ ਜਾਣੀ, ਸੌਂ ਜਾਣਾ)

ਕੱਲ੍ਹ ਦੁਪਹਿਰ ਨਿੰਮ ਦੀ ਛਾਂ ਹੇਠ ਮੇਰੀ ਅੱਖ ਲੱਗ ਗਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ