ਆਖਰ ਆ ਜਾਣੀ

- (ਅਤਿ ਹੋ ਜਾਣੀ, ਬਹੁਤ ਅਨਿਆਂ ਹੋਣਾ, ਬਹੁਤ ਫ਼ਰਕ ਪੈ ਜਾਣਾ)

ਏਡਾ ਪਰਉਪਕਾਰ ਕਰਦਿਆਂ ਜੇ ਕਾਨੂੰਨ ਵਿੱਚ ਜ਼ਰਾ ਉੱਨੀ ਇੱਕੀ ਹੋ ਵੀ ਜਾਏ ਤੇ ਕਿਹੜੀ ਆਖਰ ਆ ਜਾਏਗੀ। ਪਰ ਇਸ ਦੁਸ਼ਟ ਦਾ ਵਾਰ ਨਾ ਚੱਲਣ ਦਿਉ ਤੇ ਇੱਕ ਆਦਮੀ ਦੀ ਜਾਨ ਬਚਾ ਲਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ