ਆਲ ਉਲਾਦ ਅੱਗੇ ਆਉਣਾ

- (ਕਿਸੇ ਦੇ ਮੰਦੇ ਕਰਮ ਦਾ ਫ਼ਲ ਸੰਤਾਨ ਨੂੰ ਮਿਲਣਾ)

ਜੋ ਮੰਦਾ ਉਸ ਨੇ ਸਾਡੇ ਨਾਲ ਕੀਤਾ ਹੈ, ਉਹ ਹੀ ਹੁਣ ਉਸ ਦੀ ਆਲ ਉਲਾਦ ਅੱਗੇ ਆ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ