ਆਂਚ ਨਾ ਲੱਗਣੀ

- (ਕੋਈ ਦੁੱਖ ਨਾ ਪਹੁੰਚਣਾ, ਸੇਕ ਨਾ ਲੱਗਣਾ)

ਹਰ ਪਾਸੇ ਮੁਸੀਬਤਾਂ ਦੀ ਅੱਗ ਵਰ੍ਹ ਰਹੀ ਸੀ ਪਰ ਉਸ ਨੂੰ ਆਂਚ ਤੀਕ ਨਹੀਂ ਲੱਗੀ। ਉਹ ਸੜਦੇ ਮਕਾਨ ਤੇ ਵਰ੍ਹਦੇ ਬੰਬਾਂ ਵਿੱਚੋਂ ਵੀ ਬਚ ਨਿੱਕਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ