ਆਂਦਰ ਤੋੜ ਦੇਣੀ

- (ਮੋਹ ਤੋੜ ਦੇਣਾ, ਜਾਇਆਂ ਦਾ ਪਿਆਰ ਛੱਡ ਦੇਣਾ)

ਓੜਕ ਰੋ ਧੋ ਮਾਪਿਆਂ ਆਂਦਰ ਦਿੱਤੀ ਤੋੜ, 
ਸੁੱਟ ਗਏ ਟੁਕੜੀ ਚੰਦ ਦੀ ਰੱਬ ਨੂੰ ਰਾਖਾ ਛੋੜ।

ਸ਼ੇਅਰ ਕਰੋ

📝 ਸੋਧ ਲਈ ਭੇਜੋ