ਆਨੇ ਫੜਿੱਕ ਪੈਣੇ

- (ਅੱਖਾਂ ਬਹੁਤ ਟੱਡੀਆਂ ਜਾਣੀਆਂ)

ਜਦੋਂ ਜੁਮੇ ਨੇ ਰਵੇਲੇ ਪਾਸੋਂ ਚੀਰ ਪੜਾਂ ਤੇ ਰਹਿਣ ਵਾਲੀ ਚੁੜੇਲ ਦੀ ਕਹਾਣੀ ਸੁਣੀ ਤਾਂ ਉਸ ਦੀਆਂ ਲਾਲ ਅੱਖੀਆਂ ਵਿੱਚੋਂ ਆਨੇ ਕਿਵੇਂ ਫੜਿੱਕ ਕੇ ਬਾਹਰ ਨਿਕਲ ਆਏ, ਦੈਂਤ ਵਰਗਾ ਉਹਦਾ ਬੁੱਤ ਆਕੜਿਆ ਹੋਇਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ