ਆਪੇ ਤੋਂ ਬਾਹਰ ਹੋ ਜਾਣਾ

- (ਜੋਸ਼ ਵਿੱਚ ਆ ਕੇ ਆਪਣੇ ਵਿੱਤ ਨਾਲੋਂ ਵਧੀਕ ਸ਼ੇਖੀਆਂ ਮਾਰਨੀਆਂ)

ਛੋਟੇ ਬਾਲਕ ਨੇ ਜੋਸ਼ੀਲੀ ਕਵਿਤਾ ਖ਼ਤਮ ਕੀਤੀ ਤਾਂ ਇਕ ਨਿਹੰਗ ਸਿੰਘ ਅੱਖਾਂ ਕੱਢੀ ਜੈਕਾਰੇ ਗਜਾ ਰਿਹਾ ਸੀ। ਲਗਾਤਾਰ ਛੇ ਜੈਕਾਰੇ ਗਜਾ ਕੇ ਉਸ ਉੱਚੀ ਕਿਹਾ, ਇਸ ਛੋਕਰੇ ਨੂੰ ਪੁੱਛੋ ਕਿ ਇਹ ਐਨਾ ਆਪੇ ਤੋਂ ਬਾਹਰ ਹੋ ਰਿਹਾ ਹੈ ਇਹ ਕੀ ਕਰ ਸਕਦਾ ਹੈ। ਇਕ ਮੁੱਕੀ ਦੀ ਮਾਰ ਨਹੀਂ ਐਵੇਂ ਗੱਲਾਂ ਕਰਨ ਦਾ ਕੀ ਲਾਭ।

ਸ਼ੇਅਰ ਕਰੋ

📝 ਸੋਧ ਲਈ ਭੇਜੋ