ਆਰੀ ਫਿਰ ਜਾਣੀ

- (ਦਿਲ ਤੇ ਸੱਟ ਵੱਜਣੀ, ਠੇਸ ਪਹੁੰਚਣੀ)

ਸੱਚੀਂ ਡਾਕਟਰ ਜੀ, ਮਨਸੂਰ ਉੱਤੇ ਤਰਸ ਤਾਂ ਮੈਨੂੰ ਅੱਗੇ ਹੀ ਘੱਟ ਨਹੀਂ ਸੀ ਆ ਰਿਹਾ, ਪਰ ਇਕਦਮ ਹਫਤੇ ਭਰ ਤੋਂ ਭੁੱਖਾ ਉਹ ਦਿਨ ਰਾਤ ਇਸ ਤਰ੍ਹਾਂ ਅੰਦਰ ਪਿਆ ਪਿਆ ਆਪਣਾ ਲਹੂ ਸੁਕਾ ਰਿਹਾ ਹੈ; ਇਹ ਦੇਖ ਕੇ ਤਾਂ ਮੇਰੇ ਦਿਲ ਵਿੱਚ ਜਿਵੇਂ ਆਰੀ ਫਿਰ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ