ਆਟਾ ਭੁੜਕਣਾ

- (ਹੱਥੋਂ ਪੇੜਾ ਡਿੱਗ ਪੈਣਾ)

ਅੱਜ ਵੀਰ ਜ਼ਰੂਰ ਆਊ। ਮੇਰੀ ਖੱਬੀ ਅੱਖ ਫਰਕਦੀ ਏ, ਨਾਲੇ ਆਟਾ ਵੀ ਭੁੜਕਿਆ ਸੀ। ਹੋਰ ਕਿਹੜਾ ਸਾਡੇ ਪਰਾਹੁਣਾ ਆਉਣ ਵਾਲਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ