ਆਵਾ ਊਤ ਜਾਣਾ

- (ਸਾਰਾ ਟੱਬਰ ਹੀ ਭੈੜਾ ਨਿੱਕਲਣਾ)

ਉਸ ਦਾ ਵੱਡਾ ਪੁੱਤਰ ਚੋਰ ਹੈ ਅਤੇ ਛੋਟਾ ਜੂਆ ਖੇਡਦਾ ਹੈ, ਉਨ੍ਹਾਂ ਦਾ ਤਾਂ ਆਵਾ ਹੀ ਊਤ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ