ਅੱਡਾ ਲਾਉਣਾ

- (ਟੱਕਰ ਲੈਣੀ, ਮੁਕਾਬਲਾ ਕਰਨਾ)

ਤੁਸੀਂ ਆਪਣੇ ਵਾਰੇ ਪਹਿਰੇ ਕਰ ਲਿਉ, ਆਪਣੀ ਮਰਜ਼ੀ। ਸਾਡੇ ਵਿੱਚ ਤਾਂ ਹਿੰਮਤ ਨਹੀਂ ਅੱਡਾ ਲਾਉਣ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ