ਅੱਡੇ ਚਾੜ੍ਹ ਲੈਣਾ

- (ਵੱਸ ਵਿੱਚ ਕਰ ਲੈਣਾ, ਇਤਬਾਰ ਜਮਾ ਲੈਣਾ)

"ਬਸ ਬਸ ਮੈਂ ਸਮਝ ਲਿਆ ਤੇਰਾ ਨਖਰਾ ! ਮਲੂਮ ਹੁੰਦਾ ਏ ਆਉਂਦਿਆਂ ਹੀ ਉਨ੍ਹਾਂ ਨੇ ਤੈਨੂੰ ਅੱਡੇ ਚਾੜ੍ਹ ਲਿਆ ਹੈ।"

ਸ਼ੇਅਰ ਕਰੋ

📝 ਸੋਧ ਲਈ ਭੇਜੋ