ਅੱਡੇ ਲਾਣਾ

- (ਆਪਣੇ ਵੱਸ ਕਰ ਲੈਣਾ, ਆਪਣੇ ਵਲ ਖਿੱਚ ਲੈਣਾ)

ਅਨੰਤ ਰਾਮ ਨੇ ਮੇਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਮੋਟੀਆਂ ਸਾਮੀਆਂ ਨੂੰ ਮੇਰੇ ਕੋਲੋਂ ਖਿੱਚ ਕੇ ਆਪਣੇ ਅੱਡੇ ਲਾ ਲਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ