ਅੱਡੀ ਚੋਟੀ ਦਾ ਜ਼ੋਰ ਲਾ ਦੇਣਾ

- (ਆਪਣੇ ਵਿੱਤ ਅਨੁਸਾਰ ਪੂਰਾ ਜ਼ੋਰ ਲਾਣਾ)

ਮੰਨਿਆ ਕਿ ਸਾਡੇ ਦੇਸ ਦੇ ਨੇਤਾਵਾਂ ਨੇ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਆਪਣੇ ਰਾਜ ਨੂੰ ਸੁਹੰਢਣਾ ਤੇ ਸੁਖਾਵਾਂ ਬਨਾਣ ਲਈ। ਪਰ ਕੀ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਹੋਈ ? ਜਵਾਬ ਨੰਨੇ ਵਿੱਚ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ