ਅੱਡੀ ਚੋਟੀ ਤਕ ਡੁੱਬ ਜਾਣਾ

- (ਧਿਆਨ ਵਿੱਚ ਮਗਨ ਹੋ ਜਾਣਾ)

ਪੂਰਨ ਚੰਦ ਦੇ ਦਿਲ ਦਾ ਕੋਨਾ ਧਰਮ ਚੰਦ ਦੇ ਅਹਿਸਾਨਾਂ ਨਾਲ ਭਰ ਗਿਆ, ਤੇ ਇਸ ਦੇ ਨਾਲ ਹੀ ਚੰਪਾਂ ਦੇ ਧਿਆਨ ਵਿੱਚ ਉਹ ਅੱਡੀ ਤੋਂ ਚੋਟੀ ਤੀਕ ਡੁੱਬ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ