ਅੱਡੀਆਂ ਗੋਡੇ ਰਗੜਨੇ

- (ਮਿੰਨਤਾਂ ਕਰਨੀਆਂ)

ਉਸ ਨੇ ਪੰਚਾਇਤ ਦੇ ਸਾਹਮਣੇ ਬਥੇਰੇ ਅੱਡੀਆਂ ਗੋਡੇ ਰਗੜੇ ਪਰ ਨਿਸ਼ਾ ਨੂੰ ਇਸ ਗੱਲ ਨਾਲ ਤਸੱਲੀ ਨਹੀਂ ਹੋਈ। ਫਿਰ ਉਸ ਨੂੰ ਸਖਤ ਸਜ਼ਾ ਦਿੱਤੀ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ