ਅੱਡੀਆਂ ਰਗੜਨੀਆਂ

- (ਤਰਲੇ ਕਰਨੇ, ਹਾੜੇ ਕਰਨੇ)

ਨੌਕਰੀ ਲੈਣ ਲਈ ਉਸ ਨੇ ਬਹੁਤ ਅੱਡੀਆਂ ਰਗੜੀਆਂ ਪਰ ਸਫਲਤਾ ਨਾ ਮਿਲੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ