ਅੜਿੱਕੇ ਚੜ੍ਹਨਾ

- (ਢਾਹੇ ਚੜ੍ਹਨਾ, ਵਸ ਪੈਣਾ, ਕਿਸੇ ਦੇ ਜਾਲ ਵਿੱਚ ਫਸਣਾ)

ਅਨੰਤ ਰਾਮ ਹੁਣ ਜਿਹੜਾ ਸ਼ਾਮੂ ਸ਼ਾਹ ਦੇ ਅੜਿੱਕੇ ਚੜ੍ਹਿਆ ਏ, ਉਸ ਤੋਂ ਨਿੱਕਲਣਾ ਸੌਖਾ ਨਹੀਂ ਦਿਸਦਾ। ਸ਼ਾਮੂ ਸ਼ਾਹ ਦੀ ਉਸ ਨਾਲ ਮੁੱਢ ਦੀ ਖਹਿ ਹੋਈ ਨਾਂ। ਸਿਰ ਵੱਢਵਾਂ ਵੈਰ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ