ਅਗਲ ਜਗੋਂ ਹੋ ਕੇ ਬਚਣਾ

- (ਵਾਲ ਵਾਲ ਬਚ ਜਾਣਾ, ਮਰਦਿਆਂ ਮਰਦਿਆਂ)

ਇਸ ਨੂੰ ਐਸੀ ਸੱਟ ਲੱਗੀ ਕਿ ਮਸਾਂ ਅਗਲੇ ਜਗੋਂ ਹੋ ਕੇ ਬਚਿਆ; ਫਿਰ ਵੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਇੰਨੇ ਵਿੱਚ ਹੀ ਨਬੇੜਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ