ਅਗੇਚ ਹੋ ਹੋ ਕੇ ਪੈਣਾ

- (ਆਪ ਹੀ ਵੱਡਾ ਬਣ ਬਣ ਬਹਿਣਾ)

ਪਿੰਡ ਵਿੱਚ ਕਿਸੇ ਦੇ ਘਰ ਖੁਸ਼ੀ ਗ਼ਮੀ ਹੋਵੇ; ਉਹ ਹੀ ਚੌਧਰੀ ਹੁੰਦਾ ਹੈ ਤੇ ਅਗੇਚ ਹੋ ਹੋ ਕੇ ਪੈਂਦਾ ਹੈ। ਘਰ ਵਾਲੇ ਵਿਚਾਰੇ ਚੁੱਪ ਕਰ ਜਾਂਦੇ ਹਨ ਭਾਵੇਂ ਪਸੰਦ ਉਸ ਨੂੰ ਕੋਈ ਵੀ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ