ਅਗੇਰ ਕਰਨੀ

- (ਸਹਾਇਤਾ ਕਰਨੀ)

ਉਹ ਤੇ ਆਪਣੇ ਭਰਾਵਾਂ ਦੀ ਕੋਈ ਮਦਦ ਨਹੀਂ ਕਰਦਾ; ਮੇਰੀ ਉਸ ਕੀ ਅਗੇਰ ਕਰਨੀ ਹੈ, ਜੋ ਮੈਂ ਉਸ ਪਾਸ ਜਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ