ਅਗੇਰੇ ਹੋਣਾ

- (ਵੱਧ ਪਿਆਰਾ ਹੋਣਾ)

ਤੂੰ ਮੇਰਾ ਮਿੱਤ੍ਰ ਏਂ, ਦੋਸਤ ਭਰਾਵਾਂ ਨਾਲੋਂ ਬੀ ਅਗੇਰੇ ਹੁੰਦੇ ਨੇ। ਮਿੱਤ੍ਰ ਉਹੋ ਹੀ ਏ, ਜੋ ਬਿਪਤਾ ਵੇਲੇ ਕੰਮ ਆਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ