ਅੱਗਾ ਭਾਰੀ ਹੋਣਾ

- (ਬੁਰੇ ਕੰਮ ਕਰਕੇ ਨਰਕਾਂ ਦਾ ਭਾਗੀ ਬਣਨਾ)

ਤੂੰ ਕਿਉਂ ਇਹ ਪਾਪ ਕਰ ਕਰ ਕੇ ਆਪਣਾ ਅੱਗਾ ਭਾਰੀ ਕਰਦਾ ਏਂ। ਇਸ ਮਾਇਆ ਨੇ ਤਾਂ ਤੇਰੇ ਕੰਮ ਆਉਣਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ