ਅੱਗਾ ਮਾਰਨਾ

- (ਕਿਸੇ ਦੀ ਉੱਨਤੀ ਵਿੱਚ ਰੋਕ ਪਾਉਣੀ)

ਤੂੰ ਦਫਤਰ ਦਾ ਕੰਮ ਪੂਰੀ ਮਿਹਨਤ ਨਾਲ ਕਰਿਆ ਕਰ। ਅਫ਼ਸਰ ਮਿੱਟੀ ਦਾ ਵੀ ਮਾਣ ਨਹੀਂ, ਕਿਤੇ ਮਾੜੀ ਸਾਲਾਨਾ ਰਿਪੋਰਟ ਲੈ ਕੇ ਆਪਣਾ ਅੱਗਾ ਨਾ ਮਰਵਾ ਲਈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ