ਅੱਗੇ ਹਿੱਕਣਾ

- (ਜਬਰ ਜ਼ੁਲਮ ਕਰਨਾ)

ਮੰਨਿਆ, ਧਿੰਗੋ ਜ਼ੋਰੀ ਤੋਂ, ਇਨਸਾਫ ਸਹਿਮ ਕੇ ਛਹਿਆ ਹੋਇਐ, ਜਬਰ ਦਾ ਡੰਡਾ ਸਭਨਾ ਨੂੰ ਲਾ ਅੱਗੇ ਹਿੱਕਣ ਡਹਿਆ ਹੋਇਐ ।

ਸ਼ੇਅਰ ਕਰੋ

📝 ਸੋਧ ਲਈ ਭੇਜੋ