ਅੱਗੇ ਲਾ ਲੈਣਾ

- (ਭਾਰੂ ਸਾਬਤ ਹੋਣਾ ਜਾਂ ਡਰਾ ਲੈਣਾ)

ਉਹ ਦਿਨ ਹੁਣ ਗਏ ਜਦੋਂ ਪੁਲਿਸ ਦਾ ਇੱਕ ਸਿਪਾਹੀ ਵੀ ਸਾਰੇ ਪਿੰਡ ਨੂੰ ਹਿੱਕ ਕੇ ਅੱਗੇ ਲਾ ਲਿਆ ਕਰਦਾ ਸੀ। ਹੁਣ ਕਿਸੇ ਆਦਮੀ ਨੂੰ ਹੱਥ ਪਾਉਣ ਵੇਲੇ ਪੁਲਿਸ ਸੌ ਵਾਰ ਸੋਚਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ