ਅੱਗੇ ਲੱਗ ਤੁਰਨਾ

- (ਬੇ-ਵੱਸ ਹੋ ਕੇ ਤੁਰ ਪੈਣਾ)

"ਕਾਸ਼ ! ਬੱਚੀ ਨੂੰ ਮੈਂ ਇਸ ਹਾਲਤ ਵਿੱਚ ਵੇਖ ਕੇ ਨਾ ਜਾਂਦਾ” ਉਸ ਨੇ ਠੰਢਾ ਸਾਹ ਛੱਡਦਿਆਂ ਹੋਇਆਂ ਕਿਹਾ ਤੇ ਫਿਰ ਬੇਹੋਸ਼ ਮਾਲਤੀ ਨੂੰ ਅੰਤਮ ਬੋਸਾ ਦੇ ਕੇ ਸਿਪਾਹੀਆਂ ਦੇ ਅੱਗੇ ਲੱਗ ਤੁਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ