ਅੱਗੋਂ ਪੈਣਾ

- (ਝਾੜ ਦੇਣਾ, ਕਿਸੇ ਨੂੰ ਨਿਰੁਤਰ ਕਰ ਦੇਣਾ)

ਮਜ਼ਦੂਰ ਦੀ ਪੰਜ ਰੁਪਿਆਂ ਨਾਲ ਤਸੱਲੀ ਨਾ ਹੋਈ ਤੇ ਕਹਿਣ ਲੱਗਾ- ਜੀ, ਇਹ ਥੋੜ੍ਹੇ ਹਨ। ਪਰ ਸਰਦਾਰ ਉਸ ਨੂੰ ਅੱਗੋਂ ਪੈ ਗਿਆ ਕਿ ਚਾਹੀਦੇ ਤੇ ਢਾਈ ਹੀ ਸਨ ਪਰ ਦੇ ਪੰਜ ਦਿੱਤੇ ਹਨ, ਹੁਣ ਦੌੜ ਜਾ । 

ਸ਼ੇਅਰ ਕਰੋ

📝 ਸੋਧ ਲਈ ਭੇਜੋ