ਅਗਲੇ ਘਰੋਂ ਬਚਣਾ

- (ਮੌਤ ਦੇ ਮੂੰਹੋਂ ਬਚਣਾ)

ਸ਼ਰਾਬ ਨਾਲ ਉਹ ਦੋ ਤਿੰਨ ਵਾਰੀ ਬੀਮਾਰ ਹੋ ਕੇ ਅਗਲੇ ਘਰੋਂ ਬਚਿਆ। ਡਾਕਟਰ ਨੇ ਉਸਨੂੰ ਸ਼ਰਾਬ ਪੀਣੋਂ ਵਰਜ ਦਿੱਤਾ ਸੀ ਪਰ ਉਸ ਤੋਂ ਚੰਦਰੀ ਆਦਤ ਛੁੱਟ ਨਾ ਸਕੀ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ