ਆਹਬੂ ਕਰਨਾ

- (ਕੱਚੇ ਦਾਣਿਆਂ ਨੂੰ ਕੱਚਾ ਭੁੰਨਾ ਕਰਨਾ)

ਕਿੰਨਾ ਸਮਾਂ ਉਸ ਨੇ ਪੱਕਾ ਅੰਨ ਨਹੀਂ ਖਾਧਾ, ਕੇਵਲ ਦਾਣਿਆਂ ਨੂੰ ਆਹਬੂ ਕਰਕੇ ਗੁਜ਼ਾਰਾ ਕੀਤਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ