ਅਹੂਤੀ ਹੋ ਚੁੱਕਨਾ

- (ਖਰਚ ਹੋ ਜਾਣਾ ਪਰ ਲਾਭ ਕੁਝ ਨਾ ਨਿਕਲਣਾ)

ਸਵਰੀ ਵਿੱਚੋਂ ਮਾਇਆ ਦਾ ਮੀਂਹ ਵਰ੍ਹਨਾ ਤਾਂ ਕਿਤੇ ਰਿਹਾ, ਨਵੇਂ ਸਟੂਡੀਉ ਦੇ ਹਵਨ ਕੁੰਡ ਵਿੱਚ ਉਸਦਾ ਅੱਧੇ ਤੋਂ ਬਹੁਤਾ ਗਹਿਣਾ ਗੱਟਾ ਵੀ ਹਾਲ ਦੀ ਘੜੀ ਅਹੂਤੀ ਹੋ ਚੁੱਕਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ