ਐਡੀ ਐਡੀ ਅੱਖ ਰੋਣਾ

- (ਰੋ-ਰੋ ਕੇ ਅੱਖਾਂ ਸੁਜਾ ਲੈਣੀਆਂ)

ਹੋਇਆ ਕੀ ਹੈ ! ਜੋ ਐਡੀ ਐਡੀ ਅੱਖ ਰੋਣ ਲੱਗ ਪਿਆ ਹੈਂ। ਇਸ ਸਾਲ ਨਹੀਂ ਤੇ ਅਗਲੇ ਸਾਲ ਪਾਸ ਹੋ ਜਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ