ਅਜ਼ਾਬ ਦੇ ਮੂੰਹ ਆਉਣਾ

- (ਕਿਸੇ ਡਾਢੇ ਦੁੱਖ ਵਿੱਚ ਫਸ ਜਾਣਾ)

ਮੇਰੀ ਜਾਨ ਤਾਂ ਕਈ ਦਿਨਾਂ ਤੋਂ ਅਜ਼ਾਬ ਦੇ ਮੂੰਹ ਆਈ ਹੋਈ ਹੈ। ਪੁੱਤਰ ਨੇ ਵੱਖਰੇ ਹੋਣ ਦਾ ਰੇੜਕਾ ਪਾਇਆ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ