ਅਜੀਬ ਮਿੱਟੀ ਦੇ ਘੜੇ ਹੋਣਾ

- (ਅਨੋਖਾ ਸੁਭਾਉ ਹੋਣਾ)

ਖਿਆਲ ਪੈਦਾ ਹੁੰਦਾ ਹੈ ਕਿ ਉਹ ਨੌਕਰ ਵੀ ਅਜੀਬ ਮਿੱਟੀ ਦੇ ਘੜੇ ਹੋਏ ਹੋਣਗੇ, ਜਿਹੜੇ ਆਪਣੇ ਮਾਲਕ ਦੀ ਹਰ ਵੇਲੇ ਦੀ ਝਾੜ ਝੰਬ ਤੇ ਮਾਰ ਕੁੱਟ ਤੋਂ ਵੀ ਨਹੀਂ ਹੁੱਸੜਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ