ਅਜਗੈਬ ਤੋਲਣਾ

- (ਉੱਕਾ ਹੀ ਝੂਠ ਕਹਿਣਾ ; ਖਾਸ ਕਰਕੇ ਕਿਸੇ ਨੂੰ ਬਦਨਾਮ ਕਰਨ ਲਈ)

ਨੀ ਝੂਠੀਏ ਛਟਾਲਣੇ, ਦੁਪਹਿਰੇ ਦੀਵਾ ਬਾਲਣੈ! ਨੀ ਤੈਨੂੰ ਕਦੋਂ ਗਾਲ੍ਹ ਕੱਢੀ ਏ ? ਨੀ ਤੇਰੇ ਤੇ ਸਬਰ ਪੈ ਜਾਏ, ਨਿਹੱਕ ਬੋਲਨੀ ਏਂ, ਅਜਗੈਬ ਤੋਲਨੀ ਏਂ ਮੇਰੇ ਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ