ਅਕਲ ਚੱਕਰ ਖਾ ਜਾਣੀ

- (ਸਿਰ ਭੌਂ ਜਾਣਾ)

ਤੇਰੀ ਅਕਲ ਚੱਕਰ ਖਾ ਗਈ ਏ ਜੋ ਇਹੋ ਜਿਹੀਆਂ ਸ਼ੁਦਾਈਆਂ ਵਾਲੀਆਂ ਗੱਲਾਂ ਪਿਆ ਕਰਦਾ ਏਂ; ਕਿਹੜੀ ਪੜ੍ਹਾਈ ਕੀਤੀ ਏ ਤੂੰ ?

ਸ਼ੇਅਰ ਕਰੋ

📝 ਸੋਧ ਲਈ ਭੇਜੋ